BJP Membership Abhiyan: Moga Mein Utsaah

0

BJP Membership Abhiyan: Moga Vich Naye Members Da Utsaah!

bjp baghapurana


The BJP's campaign to enroll members across the country has started and will continue until September 30. For this, the BJP's office bearers and workers in Moga district will work enthusiastically to enroll as many people as possible as members of the BJP.
This was expressed by BJP District President Dr. Simant Garg while addressing BJP workers at the BJP district office in the presence of Membership Campaign In-charge Nidhark Singh Brar. On this occasion, Moga Membership Campaign In-charge Vine Sharma, Mandal President Amit Gupta, VP Sethi, Deepak Kumar, Gurmel Singh, Baghapurana President Deepak Talwar, Tejveer Singh, IT Cell In-charge Mukesh Sharma, Krishan Kumar, Ashwani Kumar, Sachin Garg, Gagandeep Lumba, Sukha Singh, Jatinder Chadha, Hemant Sood, and others were present.
BJP District President Dr. Simant Garg and the Moga Membership Campaign In-charge Vine Sharma stated that the BJP has achieved the honor of becoming the world's largest political party by creating 18 crore (180 million) workers across the country. They mentioned that in the Lok Sabha elections, the BJP's vote percentage has increased from 6% to 18.6% on its own, and in 2027, the BJP will contest all 117 assembly seats alone and will form the government in Punjab after achieving a historic victory.

ਭਾਜਪਾ ਵੱਲੋਂ ਦੇਸ਼ ਭਰ 'ਚ ਮੈਂਬਰਸ਼ਿਪ ਬਣਾਉਣ ਦੀ ਮੁਹਿੰਮ 30 ਸਤੰਬਰ ਤੱਕ ਸ਼ੁਰੂ ਹੋ ਗਈ ਹੈ, ਜਿਸ ਲਈ ਮੋਗਾ  ਜ਼ਿਲੇ ਦੇ ਭਾਜਪਾ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਦੇ ਮੈਂਬਰ ਬਣਾਉਣ ਲਈ ਪੂਰੇ ਉਤਸ਼ਾਹ ਨਾਲ ਕੰਮ ਕਰਨਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਜ਼ਿਲਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਭਾਜਪਾ ਜ਼ਿਲਾ ਦਫ਼ਤਰ ਵਿਖੇ ਭਾਜਪਾ ਮੈਂਬਰਸ਼ਿਪ ਮੁਹਿੰਮ ਇੰਚਾਰਜ ਨਿਧੜਕ ਸਿੰਘ ਬਰਾੜ ਦੀ ਹਾਜ਼ਰੀ 'ਚ ਭਾਜਪਾ ਵਰਕਰਾਂ ਨੂੰ ਸੰਬੋਧਨ  ਕਰਦਿਆਂ ਕੀਤਾ। ਇਸ ਮੋਕੇ ਮੋਗਾ ਮੈਂਬਰਸ਼ਿਪ ਮੁਹਿੰਮ ਇੰਚਾਰਜ ਵਿਨੇ ਸ਼ਰਮਾ  ਹੋ ਗਿਆ ਮੰਡਲ ਪ੍ਰਧਾਨ   ਅਮਿਤ ਗੁਪਤਾ, ਵੀ ਪੀ. ਸੇਠੀ,ਦੀਪਕ  ਕੁਮਾਰ, ਗੁਰਮੇਲ ਸਿੰਘ, ਬਾਘਾ ਪੁਰਾਣਾ ਦੇ ਪ੍ਰਧਾਨ ਦੀਪਕ ਤਲਵਾੜ , ਤੇਜਵੀਰ ਸਿੰਘ , ਆਈ. ਟੀ. ਸੈੱਲ ਇੰਚਾਰਜ ਮੁਕੇਸ਼ ਸ਼ਰਮਾ, ਕ੍ਰਿਸ਼ਨ ਕੁਮਾਰ, ਅਸ਼ਵਨੀ ਕੁਮਾਰ, ਸਚਿਨ ਗਰਗ, ਗਗਨਦੀਪ ਲੂੰਬਾ, ਸੁੱਖਾ ਸਿੰਘ, ਜਤਿੰਦਰ ਚੱਢਾ, ਹੇਮੰਤ ਸੂਦ ਆਦਿ ਹਾਜ਼ਰ ਸਨ। ਭਾਜਪਾ ਦੇ ਜ਼ਿਲਾ ਪ੍ਰਧਾਨ ਡਾ. ਸੀਮਾਂਤ ਗਰਗ, ਮੈਂਬਰਸ਼ਿਪ ਮੁਹਿੰਮ ਦੇ ਮੋਗਾ ਮੈਂਬਰਸ਼ਿਪ ਮੁਹਿੰਮ ਦੇ ਇੰਚਾਰਜ ਵਿਨੈਂ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਦੇਸ਼ ਭਰ ਵਿਚ 18 ਕਰੋੜ ਵਰਕਰ ਬਣਾ ਕੇ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਵੋਟ ਪਤੀਸ਼ਤਤਾ ਆਪਣੇ ਦਮ 'ਤੇ 6 ਫੀਸਦੀ ਤੋਂ ਵਧ ਕੇ 18.6 ਫੀਸਦੀ ਹੋ ਗਈ ਹੈ ਅਤੇ 2027 'ਚ ਭਾਜਪਾ ਇਕੱਲਿਆਂ ਹੀ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ ਅਤੇ ਇਤਿਹਾਸਕ ਜਿੱਤ ਹਾਸਲ ਕਰ ਕੇ ਪੰਜਾਬ 'ਚ ਸਰਕਾਰ ਬਣਾਏਗੀ।

भाजपा द्वारा देश भर में सदस्यता बनाने का अभियान 30 सितंबर तक शुरू हो गया है, जिसके लिए मोगा जिले के भाजपा के समूह पदाधिकारी और कार्यकर्ता अधिक से अधिक लोगों को भाजपा का सदस्य बनाने के लिए पूरे उत्साह के साथ काम करेंगे।
यह बात भाजपा जिला अध्यक्ष डॉ. सीमांत गर्ग ने भाजपा जिला कार्यालय में भाजपा सदस्यता अभियान के प्रभारी निधानक सिंह बराड़ की उपस्थिति में भाजपा कार्यकर्ताओं को संबोधित करते हुए कही। इस मौके पर मोगा सदस्यता अभियान के प्रभारी विन शर्मा, मंडल अध्यक्ष अमित गुप्ता, वी. पी. सेठी, दीपक कुमार, गुरमेल सिंह, बाघा पुराना के अध्यक्ष दीपक तलवार, तेजवीर सिंह, आई.टी. सेल के प्रभारी मुकेश शर्मा, कृष्ण कुमार, अश्वनी कुमार, सचिन गर्ग, गगनदीप लूंबा, सुखा सिंह, जतिंदर चड्डा, हेमंत सूद आदि उपस्थित थे।
भाजपा के जिला अध्यक्ष डॉ. सीमांत गर्ग और मोगा सदस्यता अभियान के प्रभारी विन शर्मा ने कहा कि भाजपा ने देश भर में 18 करोड़ कार्यकर्ता बनाकर विश्व की सबसे बड़ी राजनीतिक पार्टी बनने का मान हासिल किया है। उन्होंने कहा कि लोकसभा चुनावों में भाजपा की वोट प्रतिशतता अपने दम पर 6 प्रतिशत से बढ़कर 18.6 प्रतिशत हो गई है और 2027 में भाजपा अकेले सभी 117 विधानसभा सीटों पर चुनाव लड़ेगी और ऐतिहासिक जीत हासिल कर पंजाब में सरकार बनाएगी।

BJP BAGHAPURANA SOCIAL MEDIA 

TWITTER ACCOUNT -link
FACEBOOK PAGE - link
INSTAGRAM PAGE - link
LINKEDIN ACCOUNT - link
BJP MEMBERSHIP - link
BJP OFFICE LOCATION - link


Post a Comment

0Comments
Post a Comment (0)