Bjp agua ne punjab sarkar khilaf kiti jamke narebaziya

1


Deepak Talwar Baghapurana

ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਕੀਤੀ ਨਾਰੇਬਾਜੀ

ਪੰਜਾਬੀ ਵਿੱਚ

ਪੰਜਾਬ ਦੀ ਸੱਤਾ ਤੇ ਪਹਿਲੀ ਵਾਰ ਗਾਥਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੈਟਰੋਲ ,ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਅਤੇ ਬਿਜਲੀ ਸਬਸਿਫ਼ੀ ਖਤਮ ਕਰਨ ਨੂੰ ਲੈ ਕੇ ਅੱਜ ਭਾਜਪਾ ਨੇ ਆਪਣੇ ਦਫ਼ਤਰ ਅੱਗੇ ਦੀਪਕ ਤਲਵਾੜ ਮੰਡਲ ਪ੍ਧਾਨ ਬਾਘਾਪੁਰਾਣਾ ਦੀ ਰਹਿਨੁਮਾਈ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼   ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦੀਪਕ ਤਲਵਾੜ ਮੰਡਲ ਪ੍ਰਧਾਨ ਭਾਜਪਾ, ਸੁਖਨੰਦਨ ਅਗਰਵਾਲ ਹਲਕਾ ਇੰਚਾਰਜ ਬਾਘਾ ਪੁਰਾਣਾ,
ਪ੍ਰਦੀਪ ਤਲਵਾੜ ਜ਼ਿਲ੍ਹਾ ਸੈਕਟਰੀ, ਪ੍ਰੇਮ ਗਰਗ, ਸੁਰਿੰਦਰ ਪਾਲ ਨੱਥਾ ਅਤੇ ਹੋਰ ਆਗੂਆਂ  ਕਿਹਾ ਕਿ  ਇੰਕ ਤਾਂ ਪਹਿਲਾਂ ਹੀ ਅਮਰ ਵੇਲ ਵਾਂਗ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ  ਤੋੜ ਕੇ ਥ ਰਖ ਦਿੱਤਾ ਹੈ। ਉੱਪਰੋਂ ਹੁਣ ਪੰਜਾਬ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਜਿੱਥੇ ਆਮ ਲੋਗਾਂ ਉਪਰ ਵਾਧੂ ਬੋਝ ਪਾਇਆ ਜਾ ਰਿਹਾ ਹੈ। ਉਥੇ  ਬਿਜਲੀ ਸਬਸਿਡੀ ਖਤਮ ਕਰਨ ਦਾ ਐਲਾਨ ਕਰਕੇ  ਖਪਤਗਾਰਾਂ ਦੀ ਲੁੱਟ ਦਾ ਰਸਤਾ ਵੀ ਖੋਲ ਦਿੱਤਾ ਹੈ ਜੋ ਅਤੀ ਨਿੰਦਨਯੋਗ ਹੈ। ਆਗੂਆਂ ਨੇ ਮੰਗ ਕੀਤੀ ਕਿ ਪੈਟਰੋਲ ਡੀਜ਼ਲ ਦੀਆਂ ਥੀਮਤਾਂ ਵਿੱਚ ਕਿਤੇ ਵਾਧੇ ਅਤੇ ਸਬਸਿਡੀ ਨੂੰ ਖਤਮ ਕਰਨ ਦਾ ਲਿਆ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਜੈਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਵੱਡੇ ਪਧਰ ਤੇ ਸੈਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੋਕੇ ਰਾਮ ਤੀਰਥ ਗੁੰਬਤ, ਰਜੇਸ ਕੁਮਾਰ ਰਾਜਾ, ਦਵਿੰਦਰ ਕੁਮਾਰ, ਜਤਿਨ ਬਠਲਾ, ਡਾਕਟਰ ਗੁਲਸ਼ਨ ਕੁਮਾਰ, ਸਿਦੂ ਧਮੀਜਾ, ਗਗਨ ਲੂੰਬਾ, ਮਮਤਾ ਸਿੰਗਲਾ, ਰਾਹੁਲ ਕੁਮਾਰ, ਪਵਨ ਸ਼ਰਮਾ, ਸੁਭਾਸ਼ ਸਰਮਾ, ਨਵਦੀਪ, ਇਕਬਾਲ ਸਿੰਘ, ਪੰਕਜ ਕੁਮਾਰ ਅਤੇ ਰੇਹੂ ਆਦਿ ਹਾਜਰ ਸਨ।

IN ENGLISH

For the first time, the power of Punjab was contested. the Aam Aadmi Party government, Increase in diesel prices and Petrol‌ Today about ending the electricity subsidy BJP placed a lamp in front of its office Talwar Mandal President of Baghapurana Leaders of BJP leaders and workers filed against the Punjab government  Slogans were raised. Deepak  Talwar Mandal President BJP, Sukhnandan Aggarwal Constituency Incharge Bagha Purana, Pardeep Talwar District Secretary, Prem Garg, Surinder Pal Natha and other leaders said that Inc Inflation is already growing like an immortal vinePeople's lives have been broken. Now from above Petrol, diesel from Punjab government By increasing prices where ordinary people Additional burden is being put on. there  By announcing the end of electricity subsidy  It also opened the way for the robbery of consumers which is highly reprehensible. The leaders demanded
Did that increase in petrol diesel prices and end the subsidy The decision taken should be withdrawn immediately. If government did not pay attention to this So in the coming days, BJP  will be forced to step up to the level.

हिंदी में

पहली बार पंजाब की सत्ता पर चुनाव लड़ा गया आम आदमी पार्टी सरकार द्वारा पेट्रोल, डीजल की कीमतों में बढ़ोतरी और आज बिजली सब्सिडी ख़त्म करने के बारे में बीजेपी ने अपने कार्यालय के सामने लैंप रखा  बाघापुराना के मंडल प्रधान दीपक तलवार बीजेपी नेताओं और कार्यकर्ताओं ने पंजाब सरकार के खिलाफ दायर की याचिका 
नारे लगाए गए. इस अवसर पर दीपक  तलवाड़ मंडल प्रधान भाजपा सुखनंदन अग्रवाल विधानसभा क्षेत्र प्रभारी बाघा पुराना, प्रदीप तलवार जिला सचिव, प्रेम गर्ग, सुरिंदर पाल नाथा और अन्य नेताओं ने कहा कि इंक महँगाई पहले से ही अमरबेल की तरह बढ़ती जा रही है लोगों की जिंदगी टूट गयी है. अब ऊपर से पेट्रोल, डीज़ल पंजाब सरकार से
कीमतें बढ़ाकर जहां आम लोग अतिरिक्त बोझ डाला जा रहा है. वहाँ  बिजली सब्सिडी ख़त्म करने की घोषणा करके  इससे उपभोक्ताओं की लूट का रास्ता भी खुल गया जो बेहद निंदनीय है. नेताओं ने मांग की
क्या उससे पेट्रोल डीज़ल के दाम बढ़ गए और सब्सिडी ख़त्म हो गई लिए गए निर्णय को तत्काल वापस लिया जाए।
अगर सरकार ने इस पर ध्यान नहीं दिया तो  आने वाले दिनों में बीजेपी का विकास होगा वह इस स्तर तक कदम बढ़ाने के लिए मजबूर होंगी।

BJP BAGHAPURANA SOCIAL MEDIA 

TWITTER ACCOUNT -link
FACEBOOK PAGE - link
INSTAGRAM PAGE - link
LINKEDIN ACCOUNT - link
BJP MEMBERSHIP - link
BJP OFFICE LOCATION - link


Post a Comment

1Comments
Post a Comment