Shri shri 1008 mhesh muni baba bore vale santa ji di barsi

0

 

Baba bore vale sant

ਪੰਜਾਬੀ ਵਿੱਚ

ਗਊਸ਼ਾਲਾ ਵਿਖੇ ਸਵਾਮੀ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਸ਼ੁਰੂ ਬਾਘਾ ਪੁਰਾਣਾ, 6 ਸਤੰਬਰ ਗਊਸ਼ਾਲਾ ਜੈ ਸਿੰਘ ਵਾਲਾ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਪ੍ਰਦੀਪ ਸਿੰਘ (ਦੀਪੀ) ਬੱਧਨੀ ਕਲਾਂ ਵਾਲਿਆਂ ਦੀ ਰਹਿਨੁਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਸਵਾਮੀ ਮਹੇਸ਼ ਮੁਨੀ ਜੀ
ਮਹਾਰਾਜ ਬੋਰੇ ਵਾਲਿਆਂ ਦੀ ਬਰਸੀ ਸਮਾਗਮ 22 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਸੇਵਾਦਾਰਾਂ ਨੇ ਦੱਸਿਆ ਕਿ ਬਰਸੀ ਸਮਾਗਮ ਦੇ ਸਬੰਧ ਵਿਚ ਪ੍ਕਾਸ਼ ਕਰਵਾਏ ਗਏ ਪਹਿਲੀ ਲੜੀ ਦੇ 17 ਅਖੰਡ ਪਾਠਾਂ ਦੇ ਭੋਗ ਗਏ ਹਨ ਅਤੇ ਦੂਸਰੀ ਲੜੀ ਦੇ 17 ਖੰਡ ਪਾਠ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ 6 ਸਤੰਬਰ ਨੂੰ ਪਾਏ ਜਾਣਗੇ,
ਉਪਰੇਤ ਅਖੰਡ ਪਾਠਾਂ ਦੀ ਤੀਸਰੀ ਲੜੀ ਆਰੰਭ ਕੀਤੀ ਜਾਵੇਗੀ। ਇਸ ਮੌਕੇ ਗੁਰੂ ਘਰ ਦੇ ਪ੍ਸਿੱਧ ਰਾਗੀ ਭਾਈ ਸੱਤਪਾਲ ਸਿੰਘ ਬਾਘਾ ਪੁਰਾਣਾ ਵਾਲਿਆਂ ਦੇ ਜਥੇ ਵੱਲੋਂ ਕੀਰਤਨ ਕਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਦੀਪਕ ਤਲਵਾੜ ਮੰਡਲ ਪ੍ਧਾਨ ਬਾਘਾ ਪੁਰਾਣਾ ਪਵਨ ਢੰਡ ਸ਼੍ਰੋਮਣੀ ਅਕਾਲੀ ਦਲ ਦੇ ਸ਼ਹੀਰੀ ਪ੍ਧਾਨ, ਵਿਨੋਂਦ ਕੁਮਾਰ ਗੁੰਬਰ, ਮਨਦੀਪ ਤਲਵਾੜ, ਗਗਨ
ਲੂੰਬਾ, ਤੋਤਾ ਸਿੰਘ, ਗਗਨਦੀਪ ਸਿੰਘ ਤੋਂ ਇਲਾਵਾ ਸੋਗਤਾਂ ਨੇ ਵੱਡੇ ਪੱਧਰ 'ਤੇ ਹਾਜ਼ਰੀਆਂ ਭਰ ਕੇ ਸ਼ਰਧਾ ਦਾ ਪ੍ਗਟਾਵਾ ਕੀਤਾ। ਸਟੇਜ ਦੀ ਸੇਵਾ ਕੁਲਵੰਤ ਸਿੰਘ ਵੱਲੋਂ ਨਿਭਾਈ ਗਈ।

 हिंदी में 

गौशाला में स्वामी महेश मुनि जी बोरे वाला की बरसी के उपलक्ष्य में धार्मिक अनुष्ठान बाघा पुराण 6 सितंबर को गौशाला जय सिंह वाला में संत बाबा प्रदीप सिंह (दीपी) बधानी कलां वाला प्रमुख के मार्गदर्शन में शुरू हुआ सेवादार, संगत के सहयोग से, हर वर्ष की भांति इस वर्ष भी महाराज बोरे वाला का वार्षिकोत्सव 22 सितंबर तक आयोजित किया जा रहा है। परिचारकों ने बताया कि वार्षिकोत्सव के संबंध में प्रकाशित प्रथम श्रृंखला के 17 मोनोग्राफ प्रकाशित हो चुके हैं तथा दूसरी श्रृंखला के 17 मोनोग्राफ प्रारंभ हो चुके हैं, जिनमें से प्रकाशित हो चुके हैं। 6 सितंबर को मिलेगा, उसके बाद अखण्ड पाठों की तीसरी शृंखला प्रारम्भ की जायेगी। इस अवसर पर गुरु घर के प्रसिद्ध रागी भाई सतपाल सिंह बाघा पुराना के बैंड द्वारा कीर्तन कर संगत को गुरबाणी से जोड़ा गया। इस मौके पर दीपक तलवार मंडल अध्यक्ष बाघा पुराना पवन ढांड शहरी अध्यक्ष शिरोमणि अकाली दल, विनोद कुमार गुंबर, मनदीप तलवार, गगन लूम्बा, तोता सिंह, गगनदीप सिंह के अलावा बड़ी संख्या में शोक संतप्त लोगों ने उपस्थित होकर अपना सम्मान प्रकट किया। मंच की सेवा कुलवंत सिंह ने निभाई।
 

In English


On the occasion of the death anniversary of Swami Mahesh Muni ji Bore Wala at Gaushala, a religious ceremony began Bagha Purana, 6 September at Gaushala Jai Singh Wala under the guidance of Saint Baba Pradeep Singh (Deepi) Badhani Kalan Wala, the chief sevadar, with the support of the devotees like every year. Saint Swami Mahesh Muni The anniversary of Maharaj Bore wala is being organized till September 22. The attendants said that 17 monographs of the first series published in connection with the anniversary celebration have been completed and 17 monographs of the second series have been started.will be on September 6, After that, the third series of Akhand Pathas will be started. On this occasion, the congregation was connected with Gurbani by performing kirtan by the band of Guru Ghar's famous Ragi Bhai Satpal Singh Bagha Purana. On this occasion Deepak Talwar Mandal President Bagha Purana Pawan Dhand City President of Shiromani Akali Dal, Vinond Kumar Gumbar, Mandeep Talwar, Gagan Loomba, Tota Singh, Gagandeep Singh, mourners showed their respect by attending in large numbers. The service of the stage was performed by Kulwant Singh.

BJP BAGHAPURANA SOCIAL MEDIA 

TWITTER ACCOUNT -link
FACEBOOK PAGE - link
INSTAGRAM PAGE - link
LINKEDIN ACCOUNT - link
BJP MEMBERSHIP - link
BJP OFFICE LOCATION - link


Post a Comment

0Comments
Post a Comment (0)