Mandal pardan deepak talwar ji vlo Shri amar Shahid bhagat singh ji nu koti koti parnam

0
bjp baghgapurana


ਪੰਜਾਬੀ ਵਿੱਚ 

ਸ੍ਰੀ ਅਮਰ ਸ਼ਹੀਦ ਭਗਤ ਸਿੰਘ ਜੀ ਜਿਨਾਂ ਦਾ ਜਨਮ 27 ਸਤੰਬਰ 1907 ਨੂੰ ਪੰਜਾਬ ਵਿੱਚ ਹੋਇਆ ਸੀ। ਜਿੱਥੇ ਅੱਜ ਗੱਲ 21 ਸਾਲ ਦੇ ਨੌਜਵਾਨ ਨਸ਼ਿਆਂ ਵਿੱਚ ਪਏ ਹੋਏ ਸਨ ਜਾਂ ਮਾੜੀ ਸੰਗਤਾਂ ਦੇ ਸ਼ਿਕਾਰ ਹੋਏ  ਹਨ ਉਸੀ ਉਮਰ ਵਿੱਚ ਉਹਨਾਂ ਨੇ  ਭਾਰਤ ਮਾਂ ਲਈ 21 ਸਾਲ ਦੀ ਉਮਰ ਵਿੱਚ ਬਲਿਦਾਨ ਦੇ ਦਿੱਤਾ ਸੀ ਉਹ 1931 ਮਾਰਚ ਵਿੱਚ ਸ਼ਹੀਦ ਹੋਏ ਸਨ ਅੱਜ ਇਹੋ ਜਿਹੇ ਕ੍ਰਾਂਤੀਕਾਰੀ ਮਹਾਂਪੁਰਸ਼ ਦਾ ਜਨਮ ਦਿਨ ਹੈ ਉਹਨਾਂ ਦਾ ਜਨਮ ਦਿਹਾੜਾ ਬੀਜੇਪੀ ਬਾਘਾ ਪੁਰਾਣਾ ਦਾ ਮੁੱਖ ਦਫਤਰ ਜੋ ਕਿ ਮੋਗਾ ਜ਼ਿਲ੍ਹਾ ਬਾਘਾ ਪੁਰਾਣਾ ਕੋਟਕਪੁਰਾ ਰੋਡ ਵਿਖੇ ਸਥਿਤ ਹੈ ਉਹਨਾਂ ਦਾ ਜਨਮ ਦਿਨ ਸ਼੍ਰੀ ਦੀਪਕ ਤਲਵਾੜ ਮੰਡਲ ਪ੍ਰਧਾਨ ਬਾਘਾ ਪੁਰਾਣਾ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਤੇ ਬੀਜੇਪੀ ਦੇ ਸਾਰੇ ਕਾਰਿਆ ਕਰਤਾ ਹਾਜ਼ਰ ਸਨ। ਇਹ ਜਨਮ ਦਿਹਾੜਾ ਭਾਰਤੀ ਜਨਤਾ ਪਾਰਟੀ ਅਤੇ ਹਿੰਦੂ ਰਾਸ਼ਟਰੀ ਸੰਗਠਨ ਦੋਵਾਂ ਵੱਲੋਂ ਹੀ ਮਨਾਇਆ ਗਿਆ ਇਸ ਮੌਕੇ ਤੇ ਸਾਰੇ ਕਾਰਿਕਰਤਾ ਨੇ ਸ੍ਰੀ ਅਮਰ ਸ਼ਹੀਦ ਭਗਤ ਸਿੰਘ ਜੀ ਨੂੰ ਕੋਟੀ ਕੋਟੀ ਪ੍ਰਣਾਮ ਕੀਤਾ ਤੇ ਫੁੱਲ ਅਰਪਿਤ ਕੀਤੇ।

हिंदी में

श्री अमर शहीद भगत सिंह का जन्म 27 सितम्बर 1907 को पंजाब में हुआ था। आज 21 वर्ष के युवा नशे के आदी थे या बुरी संगति के शिकार थे, वहां उन्होंने 21 वर्ष की आयु में ही भारत माता के लिए अपना बलिदान दे दिया। मार्च 1931 में वे शहीद हो गए। आज ही के दिन ऐसे क्रांतिकारी महापुरुष का जन्म हुआ था।  भाजपा बाघा पुराना प्रधान कार्यालय जो मोगा जिला बाघा पुराना कोटकपुरा रोड पर स्थित है। श्री दीपक तलवार मंडल अध्यक्ष बाघा पुराना जी के नेतृत्व में उनका जन्मदिन मनाया गया। इस मौके पर तमाम बीजेपी कार्यकर्ता मौजूद रहे. यह जन्मदिन भारतीय जनता पार्टी और हिंदू राष्ट्रीय संगठन दोनों द्वारा मनाया गया। इस अवसर पर सभी कार्यकर्ताओं ने श्री अमर शहीद भगत सिंह को नमन किया और पुष्प अर्पित किये।

deepak talwar mandal pardaan


In English

Shri Amar Shaheed Bhagat Singh was born on 27 September 1907 in Punjab. Today, 21-year-old youths were addicted to drugs or were victims of bad associations. At the same age, they sacrificed themselves for mother India at the age of 21. They were martyred in March 1931. Today, such a revolutionary great man was born. The day is his birthday BJP Bagha Purana head office which is located at Moga District Bagha Purana Kotakpura Road His birthday under the leadership of Mr. Deepak Talwar Mandal President Bagha Purana ji was celebrated All BJP workers were present on this occasion. This birthday was celebrated by both the Bharatiya Janata Party and the Hindu Rashtriya Organisation. On this occasion, all the activists paid their respects to Shri Amar Shaheed Bhagat Singh and offered flowers.

BJP BAGHAPURANA SOCIAL MEDIA 

TWITTER ACCOUNT -link
FACEBOOK PAGE - link
INSTAGRAM PAGE - link
LINKEDIN ACCOUNT - link
BJP MEMBERSHIP - link
BJP OFFICE LOCATION - link


Post a Comment

0Comments
Post a Comment (0)